-->

Snowfall Lyrics in Punjabi Jordan Sandhu

 Snowfall Lyrics in Punjabi Jordan Sandhu. Read Jordan Sandhu's new song Snowfall in Punjabi Language

Snowfall--lyrics- punjabi language


Snowfall Lyrics in Punjabi 

Wow its Snow fall here

Let, me call Sandhu

Ohnu snowfall dikhoni aa

Hello! hanji kedda!


ਆ  ਵੇਖੋ  ਅੱਜ  ਸਾਡੇ   ਐਥੇ  

ਬਰਫ   ਪੈ  ਰਹੀ  ਆ 

ਲੈ  ਬਰਫ   ! ਐ  ਤਾਂ  ਸਾਡੇ

ਪਿੰਡ  ਰੋਜ  ਪੈਂਦੈ  ਆ 

ਦੋ  ਮਿੰਟ   ਖਲੋਜ  

ਹੁੰਨੇ  ਦਿਖੋਨਾ 




ਕੈਲਗਿਰੀ  ਵਾਲੀਏ  

ਕੈਲਗਿਰੀ  ਵਾਲੀਏ  

ਕੈਲਗਿਰੀ  ਵਾਲੀਏ  

ਤੂੰ  ਚੰਨ  ਦੇਖਦੀ  ਨੀ  ਤੇਰੀ  

ਚੁੰਨੀ  ਉੱਤੇ  ਡਿਗਦੇ  ਨੇ  ਤਾਰੇ ..



ਮਿੱਤਰਾਂ  ਦੇ  ਪਿੰਡ  ਵੀ  ਬਰਫ  ਡਿਗਦੀ  

ਪਾਰ  ਡਿਗਦੀ  ਪੈੱਗਾਂ  ਦੇ  ਵਿਚ  ਨਾਰੇ 

ਮਿੱਤਰਾਂ  ਦੇ  ਪਿੰਡ  ਵੀ  ਬੁਰਫ  ਡਿਗਦੀ  

ਪਾਰ  ਡਿਗਦੀ  ਪੈੱਗਾਂ  ਦੇ  ਵਿਚ  ਨਾਰੇ ..


ਕੱਲ  ਨਲਿਨ  ਘੁਰਦਾ  ਸੀ  ਮੁੰਡਾ  

ਤੇਰੀ  ਮਾਸੀ  ਦਾ  ਸਾਲਾ  ਮੂਡ  ਆਫ਼  

ਕਰ  ਗਯਾ  ਟੀਮ  ਸੀ  ਗਲਾਸੀ  ਦਾ ..


ਕੱਲ  ਨਲਿਨ  ਘੁਰਦਾ  ਸੀ  ਮੁੰਡਾ  

ਤੇਰੀ  ਮਾਸੀ  ਦਾ  ਸਾਲਾਂ  ਮੂਡ  ਆਫ਼  

ਕਰ  ਗਯਾ  ਟੀਮ  ਸੀ  ਗਲਾਸੀ  ਦਾ ..


ਚੁੱਕਣੇ  ਨੂੰ  ਚੁੱਕਣੇ  ਨੂੰ  

ਹੁਣ  ਉਡਦਾ  ਟੈਮ  ਚੱਕ  ਲਾੰ  

ਨੀ  ਖਾਸ  ਥੋਡਾ  ਓ  ਮੁਟਿਆਰੇ ..


ਮਿੱਤਰਾਂ  ਦੇ  ਪਿੰਡ  ਵੀ  ਬੁਰਫ  ਡਿਗਦੀ  

ਪਾਰ  ਡਿਗਦੀ  ਪੈੱਗਾਂ  ਦੇ  ਵਿਚ  ਨਾਰੇ 

ਮਿੱਤਰਾਂ  ਦੇ  ਪਿੰਡ  ਵੀ  ਬੁਰਫ  ਡਿਗਦੀ  

ਪਾਰ  ਡਿਗਦੀ  ਪੈੱਗਾਂ  ਦੇ  ਵਿਚ  ਨਾਰੇ ..


ਹੋ  ਲੌਂਗ  ਡਿਸਟੈਂਸ  ਅੱਪਾਂ  

ਛੇਤੀ  ਹੀ  ਮੁੱਕ  ਦਾਗੇ   

ਗੈਣਿਆਂ  ਦੇ  ਨਾਲ  ਤੈਨੂੰ  

ਲੱਦ  ਕੇ  ਬੈਠਾ  ਦਾਗੇ       ..


ਦੋਵੇ  ਪਾਸੇ  ਮਾਪੇ    ਜਦੋਂ 

ਰੱਜਾ  ਮੰਡ  ਹੋਗੇ  ਦੇਖੀਂ  

ਉੱਡਣੇ  ਗੁਲਾਬੀ  ਨੋਟ  ਸਾਰੇ ..


ਮਿੱਤਰਾਂ  ਦੇ  ਪਿੰਡ  ਵੀ  ਬਰਫ  ਡਿਗਦੀ  

ਪਾਰ  ਡਿਗਦੀ  ਪੈੱਗਾਂ  ਦੇ  ਵਿਚ  ਨਾਰੇ 

ਮਿੱਤਰਾਂ  ਦੇ  ਪਿੰਡ  ਵੀ  ਬੁਰਫ  ਡਿਗਦੀ  

ਪਾਰ  ਡਿਗਦੀ  ਪੈੱਗਾਂ  ਦੇ  ਵਿਚ  ਨਾਰੇ ..



ਮਾਝੇ  ਵਿਚ  ਪੇਆ  ਰੋਲ  

ਤੇਰੀ  ਮੇਰੀ  ਗੱਲ  ਦਾ 

ਸੰਧੂਆਂ  ਦੇ ਮੁੰਡੇ   ਦਾ  

ਇਸ਼ਕ  ਬਾਹਰ  ਚਲਦਾ ..


ਮਾਜੰਝੇ  ਵਿਚ  ਪੇਆ  ਰੋਲ  

ਤੇਰੀ  ਮੇਰੀ  ਗੱਲ  ਦਾ 

ਸੰਧੂਆਂ  ਦੇ  ਮੁੰਡੇ  ਦਾ  

ਇਸ਼ਕ  ਬਾਹਰ  ਚਲਦਾ ..


ਓ  ਪੈ  ਗਯਾ  ਵਚੋਲਾ  ਵਿਚ 

ਬਿਣਸ  ਬੈਂਸ  ਆਖੇ    

ਤਾਹੀਂ  ਬਾਜਦੇ  ਫਿਰਾਂ  ਲਲਕਾਰੇ ..


ਮਿੱਤਰਾਂ  ਦੇ  ਪਿੰਡ  ਵੀ  ਬਰਫ  ਡਿਗਦੀ 

ਪਾਰ  ਡਿਗਦੀ  ਪੈੱਗਾਂ  ਦੇ  ਵਿਚ  ਨਾਰੇ 

ਮਿੱਤਰਾਂ  ਦੇ  ਪਿੰਡ  ਵੀ   ਬਰਫ  ਡਿਗਦੀ  

ਪਾਰ  ਡਿਗਦੀ  ਪੈੱਗਾਂ  ਦੇ  ਵਿਚ  ਨਾਰੇ ..

Related Posts